ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਅੱਗੇ, ਗੁਰਦਾਸਪੁਰ ਤੋਂ ਬੱਬੇਹਾਲੀ ਦੀ ਲੀਡ

ਜ਼ਿਲਾ ਗੁਰਦਾਸਪੁਰ ਤੋਂ ਪਹਿਲਾ ਰੁਝਾਣ ਆਏ ਹਲਕਾ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ, ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਫਤਿਹਗੜ ਚੂੜੀਆਂ ਤੋਂ ਤ੍ਰਿਪਤ ਬਾਜਵਾ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ, ਸ਼੍ਰੀ ਹਰਗੋਬਿੰਦਪੁਰ ਤੋਂ ਆਪ ਦੇ ਅਮਰਪਾਲ ਸਿੰਘ, ਦੀਨਾਨਗਰ ਤੋਂ ਆਪ ਦੇ ਅਰੁਣਾ ਚੋਧਰੀ ਅਤੇ ਬਟਾਲਾ ਤੋਂ ਸ਼ੈਰੀ ਕਲਸੀ ਅੱਗੇ।